ਲੱਲੀ-ਛੱਲੀ ਚੁਟਕਲੇ 01

ਲੱਲੀ-ਛੱਲੀ ਚੁਟਕਲੇ  01



1. ਲੱਲੀ :- ਯਾਰ Microsoft excel ਕੀ ਹੈ ?

ਛੱਲੀ :- ਇਹ surf excel ਦਾ ਨਵਾਂ product ਆ computer ਸਾਫ ਕਰਨ ਵਾਸਤੇ ।





2. ਲੱਲੀ :- ਐਸਾ ਕਿਹੜਾ ਜਾਨਵਰ ਆ, ਜੋ ਕੁੱਤੇ ਵਰਗਾ ਹੁੰਦਾ ਪਰ ਤੁਰਦਾ 3 ਲੱਤਾਂ ਤੇ ਆ । 

ਛੱਲੀ :- ਪਤਾ ਨੀ । 

ਲੱਲੀ :- ਲੰਗੜਾ ਕੁੱਤਾ । 







3. ਲੱਲੀ ਨਾਈ ਦੀ ਦੁਕਾਨ ਤੇ ਗਿਆ । 

ਨਾਈ :- ਮੁੱਛ ਰੱਖਣੀ ਆ ?

ਲੱਲੀ :- ਆਹੋ ।

ਨਾਈ :- ਆਹ ਲੈ ਰੱਖ ਲੈ ਜਿੱਥੇ ਰੱਖਣੀ ਆ ।







4. ਲੱਲੀ :- ਪੁਲਿਸ ਮੇਰੇ ਭਰਾ ਨੂੰ ਦੁਕਾਨ ਖੋਲਣ ਦੇ ਜੁੁਰਮ ਚ ਫੜ ਕੇ ਲੈ ਗਈ । 

ਛੱਲੀ :- ਇਹ ਤਾਂ ਸਰਾਸਰ ਨਾਂ ਇਨਸਾਫ਼ੀ ਆ, ਵੈਸੇ ਕਿਹੜੀ ਦੁਕਾਨ ਖੋਲੀ ਸੀ ਓਨੇ ? 

ਲੱਲੀ :- ਬਨਾਰਸੀ ਬਾਣੀਏ ਦੀ , ਰਾਤੀਂ 2:30 ਵਜੇ ।








5. ਲੱਲੀ :- ਪਿਆਰ ਦੇ ਰਾਹਾਂ ਵਿੱਚ ਦਰਦ ਬੜੇ ਨੇਂ । 

ਛੱਲੀ :- ਕਿਉਂ ਨਾਂ ਆਪਾਂ ਉੱਥੇ ਡਾਕਟਰੀ ਦੀ ਦੁਕਾਨ ਪਾ ਲਈਏ ।






Comments

Popular posts from this blog

ਲੱਲੀ-ਛੱਲੀ ਚੁਟਕਲੇ 02

ਮਜੇਦਾਰ ਪੰਜਾਬੀ ਫੋਟੋਆਂ 02