ਮਜੇਦਾਰ ਪੰਜਾਬੀ ਫੋਟੋਆਂ 01

1. ਐਮੀ ਵਿਰਕ ਦਾ ਨਵਾਂ ਗਾਣਾ ਕਿਸਮਤ ਬਹੁਤ ਵਧੀਆ, ਪਰ ਇੱਕ ਚੀਜ਼ ਬਹੁਤ ਹਾਸੋਹੀਣੀ ਸੀ, ਸਰਗੁਣ ਮਹਿਤਾ ਨੇ ਜੋ ਲਹਿੰਗਾ ਵਿਆਹ ਵੇਲੇ ਪਾਇਆ ਹੁੰਦਾ ਉਹੋ ਹੀ 4 ਸਾਲ ਬਾਅਦ ਪਾਇਆ ਹੁੰਦਾ ਤੇ ਲਹਿੰਗਾ ਓਸ ਵੇਲੇ ਵੀ ਬਿਲਕੁਲ ਸਹੀ ਸਲਾਮਤ ਹੁੰਦਾ । ਇਹ ਵੇਖ ਕੇ ਤਾਂ ਇਕ ਹੀ ਬੰਦੇ ਦੀ ਯਾਦ ਆਉਂਦੀ ,ਖਲੀ ਦੀ ਮੌਸੀ , ਕਿ ਸ਼ਾਇਦ ਇਹ ਸਲਾਹ ਵੀ ਓਨੇ ਦਿੱਤੀ ਹੋਵੇ ।






2.ਉਹ ਪੁਰਾਣੇ ਛੁਰੀਆਂ ਵਾਲੇ ਪੱਖੇ ਜਿਹੜੇ ਹੈਲੀਕਪਟਰ ਵਰਗੀ ਆਵਾਜ਼ ਕਰਦੇ ਸੀ, ਜਿਨਾ ਚੋਂ ਬਹੁਤਿਆਂ ਦੇ ਛਾਨਣੇ ਟੁੱਟੇ ਹੁੰਦੇ ਤੇ ਕਈਆਂ ਨੂੰ ਆਪੇ ਤੁਰਨ ਦੀ ਆਦਤ ਵੀ ਹੁੰਦੀ ਸੀ।ਆਪਾਂ ਸਭ ਨੇ ਉਨਾਂ ਚ ਕਿਸੇ ਨਾ ਕਿਸੇ ਦਾ ਹੱਥ ਜਾਂ ਚੁੰਨੀ ਆਉਦੀ ਜਰੂਰ ਵੇਖੀ ਜਾ ਸੁਣੀ ਹੋਣੀ । ਲਗਦਾ ਹਰ ਪੇਂਡੂ ਬੰਦਾ ਆਪਣੀ ਸ਼ਹਿਰੀ ਘਰਵਾਲੀ ਨੂੰ ਇਹ ਗੱਲ ਜਰੂਰ ਸਮਝਾਉਂਦਾ ਹੋਊ ।









3. ਪੰਜਾਬੀਆਂ ਦੇ ਜੁਗਾੜ ਦਾ ਕੋਈ ਮੁਕਾਬਲਾ ਨਹੀਂ , ਪੰਜਾਬੀ ਤੇ ਗੱਲ ਕਰਨ ਚ ਵੀ ਜੁਗਾੜ ਲਾ ਜਾਦੇਂ ,ਉਹ ਇਸ ਫੋਟੋ ਚ ਸਾਫ ਆ ਬਈ...









4. ਜਦ ਕੋਈ ਵੀ ਪੰਜਾਬੀ ਅਖਬਾਰ ਪੜੀਏ ਤਾਂ ਲਗਪਗ ਹਰ ਇੱਕ ਅਖਬਾਰ ਚ ਤਾਂਤਰਿਕਾਂ ਦੀ ADD ਹੁੰਦੀ ਆ ਕਿ ਫੋਨ ਤੇ ਹੱਲ, 5 ਮਿੰਟ ਚ ਵਸ਼ੀਕਰਨ, ਦੁਸ਼ਮਣ ਨੂੰ ਦਿਨੇ ਤਾਰੇ ਵਗੈਰਾ-ਵਗੈਰਾ , ਪਰ ਸੋਚ ਕੇ ਵੇਖੋ ਕਿ ਜੇਕਰ ਇਹ ਹੀਰ-ਰਾਂਝਾ ਦੇ ਸਮੇਂ ਹੁੰਦੇ ਤਾਂ ਫਿਰ ਕਹਾਣੀ ਕੀ ਹੁੰਦੀ।










5.ਰਿਮਝਿਮ-ਰਿਮਝਿਮ ਪੈਂਦੀਆਂ ਕਣੀਆਂ ਸੱਜਣਾਂ ਜਾਨ ਮੇਰੀ ਤੇ ਬਣੀਆਂ, ਫੋਟੋ ਵੇਖ ਕੇ ਤਾਂ ਇਹੋ ਲੱਗਦਾ ਕਿ ਬਿੱਲੀ ਆਪਣੇ ਬਿੱਲੇ ਨੂੰ ਇਹੋ ਕਹਿ ਰਹੀ ਹੋਵੇ ।







DOWNLOAD FULL HD PUNJABI MEMES 01

IN ONE ZIP FILE


DOWNLOAD NOW

Comments

Popular posts from this blog

ਲੱਲੀ-ਛੱਲੀ ਚੁਟਕਲੇ 02

ਮਜੇਦਾਰ ਪੰਜਾਬੀ ਫੋਟੋਆਂ 02